Subscribe

RSS Feed (xml)

Powered By

Skin Design:
Free Blogger Skins

Powered by Blogger

Thursday, October 22, 2009

ਬੜੇ ਚਿਰਾਂ ਪਿੱਛੋਂ ਮਿਲੇ ਓ ਕੀ ਹਾਲ ਨੇ ਜਨਾਬ ? ਕਿਉਂ ਨੇ ਪੀਲੇ ਪੈ ਗਏ ਸੁਰਖ ਗੱਲਾਂ ਦੇ ਗੁਲਾਬ ? ਕਿਉਂ ਵਾਲਾਂ ਚੋਂ ਤੁਹਾਡੇ ਨੇਰੇ ਦਾ ਖੌਫ਼ ਨੀ ਆਉਂਦਾ , ਕੀ ਬੁਕੱਲ ਚ ਲੈ ਕੇ ਸਿਰ ਨੂੰ ਕੋਈ ਜ਼ੁਲਫ ਨਹੀਂ ਸੁਲਝਾਉਂਦਾ ? ਕੀ ਪੜਦਾ ਵੀ ਨਹੀਂ ਕੋਈ ਹੁਣ ਚਿਹਰੇ ਦੀ ਕਿਤਾਬ ? ਬੜੇ ਚਿਰਾਂ ਪਿੱਛੋਂ ਮਿਲੇ ਓ ਕੀ ਹਾਲ ਨੇ ਜਨਾਬ !

No comments:

Post a Comment