ਜੇ ਮੇਰੇ ਕੋਲ ਸਿਰਫ਼ ਓਨੇ ਹੀ ਤੀਰ ਹੁੰਦੇ
ਜਿੰਨੇ ਸਾਹਿਬਾਂ ਨੇ ਤੋੜ ਦਿੱਤੇ,
ਤਾਂ ਮੈਂ ਜ਼ਰੂਰ ਹੀ ਜੰਡ ਹੇਠ ਵੱਢੇ ਜਾਣਾ ਸੀ,
ਪਰ ਮੇਰੇ ਕੋਲ ਹੋਰ ਤੀਰ ਹੀ ਨਹੀਂ.
ਹੋਰ ਤਰਕਸ਼ ਵੀ ਨੇ,
ਜਿੰਨਾ ਦਾ ਨਾ ਸਾਹਿਬਾਂ ਨੂੰ ਪਤਾ ਹੈ
ਨਾ ਉਸਦੇ ਵੀਰਾਂ ਨੂੰ,
ਸੋ ਦਾਨਾਬਾਦ ਤੀਕ ਮੇਰਾ ਰਾਹ ਪੱਧਰਾ ਹੈ ਯਾਰੋ !
Saturday, October 17, 2009
Subscribe to:
Post Comments (Atom)

RSS Feed (xml)
This comment has been removed by a blog administrator.
ReplyDelete