Subscribe

RSS Feed (xml)

Powered By

Skin Design:
Free Blogger Skins

Powered by Blogger

Monday, October 19, 2009

ਤਸਦੀਕ ਮੇਰੇ ਹਾਲ ਦੀ ਇੰਝ ਕਰ ਗਿਆ ਪਾਣੀ,
ਜ਼ਿਕਰ ਤੇਰੇ ਤੇ ਵੇਖ ਨੈਣੀ ਭਰ ਗਿਆ ਪਾਣੀ ,
ਮੈਂ ਜਿਸ ਨੂੰ ਮਿੱਠਾ ਕੀਤਾ ਵਿੱਚ ਘੁਲ ਕੇ ਮਿੱਠੇ ਵਾਂਗੂ,
ਸ਼ਰਬਤ ਬਣ ਕੇ ਪਰਤ ਅਪਣੇ ਘਰ ਗਿਆ ਪਾਣੀ!

No comments:

Post a Comment